ਫ਼ਰਕ
ਸੋਚਿਆ ਤੂੰ ਵੀ ਕੁਝ ਨਹੀਂ
ਸੋਚਿਆ ਮੈਂ ਵੀ ਕੁਝ ਨਹੀਂ
ਫ਼ਰਕ ਸਿਰਫ ਐਨਾਂ,ਕਿ ਤੂੰ ਮੇਰੇ ਬਾਰੇ ਨਹੀਂ
ਤੇ ਮੈਂ ਤੇਰੇ ਤੋਂ ਬਿਨਾਂ
ਕਿਸੇ ਹੋਰ ਬਾਰੇ ਨਹੀਂ...!
HOME
ਮਾਉਵਾਦੀ ਤੇ ਨਕਸਲੀ ਕਿਹੜੀ ਲੜਾਈ ਲੜ੍ਹ ਰਹੇ ਹਨ । ਦੇਖੋ (click here)http://www.youtube.com/watch?v=8M5aeMpzOLU
© Blogger templates Newspaper III by Ourblogtemplates.com 2008
Back to TOP
0 ਆਪਣੀ ਰਾਇ ਇਥੇ ਦਿਓ-:
Post a Comment