ਪਿਛਲੇ ਜਨਮ ਦੇ ਰਾਜ ਦਾ ਰਾਜ
ਚਰਨਜੀਤ ਸਿੰਘ ਤੇਜਾਖਬਰੀ ਚੈਨਲ ਤੇ ਅਖਬਾਰਾਂ ਐੱਨ.ਡੀ.ਟੀ.ਵੀ. ਇਮੈਜ਼ਨ ਤੇ ਨਵੇਂ ਸ਼ੁਰੂ ਹੋਣ ਜਾ ਰਹੇ ਪ੍ਰੋਗਰਾਮ ‘ਰਾਜ ਪਿਛਲੇ ਜਨਮ ਕਾ’ ਦੀਆਂ ਝਲਕੀਆਂ ਦਿਖਾ ਰਹੇ ਹਨ ਤੇ ਦੱਸ ਰਹੇ ਹਨ ਕਿ ਹੁਣ ਮਨੁੱਖ ਦੇ ਪਿਛਲੇ ਜਨਮ ਦੇ ਰਾਜ, ਰਾਜ ਨਹੀਂ ਰਹਿਣਗੇ ਸਗੋਂ ਹਰ ਬੰਦਾ ਟੀ.ਵੀ ਸਕਰੀਨ ਤੇ ਦਿਖਾਏ ਜਾ ਰਹੇ ਮਸ਼ਹੂਰ ਫਿਲਮੀ ਕਲਾਕਾਰਾਂ ਵਾਗੂ ਇਸ ਰਾਜ ਤੋਂ ਜਾਣੂ ਹੋ ਸਕੇਗਾ।ਹਿਪਨੋਟਾਇਜ਼ (ਸੰਮੋਹਣ)ਵਰਗੀ ਵਿਧੀ ਦੁਆਰਾ ਇਕ ਅਧਿਆਤਮਕ ਦਿੱਖ ਵਾਲੀ ਜਨਾਨੀ ਇਹ ਸਾਰਾ ਕਰਤੱਬ ਕਰਦੀ ਦਿਖਾਈ ਜਾ ਰਹੀ ਹੈ। ਪ੍ਰੋਗਰਾਮ ਦੀਆਂ ਝਲਕੀਆਂ ‘ਚ ਸ਼ੇਖਰ ਸੁਮਨ ਆਪਣੇ ਆਪ ਨੂ ਕਿਸੇ ਬਾਹਰਲੇ ਦੇਸ਼ ਦਾ ਜੰਮਪਲ ਦੱਸ ਰਿਹਾ ਹੈ, ਸੇਲੀਨਾਂ ਜੇਤਲੀ ਪਿਛਲੇ ਜਨਮ ‘ਚ ਆਪਣੇ ਆਪ ਨੂੰ ਅੱਤ ਦੀ ਗਰੀਬ ਦੱਸ ਰਹੀ ਹੈ ਤੇ ਮੋਨਿਕਾ ਬੇਦੀ ਕਹਿੰਦੀ ਹੈ ਕਿ ਉਸ ਦਾ ਪੁਰਤਗਾਲ ਨਾਲ ਇਸ ਜਨਮ ‘ਚ ਹੀ ਨਹੀਂ ਸਗੋਂ ਪੂਰਬਲੇ ਜਨਮ ‘ਚ ਵੀ ਸਬੰਧ ਰਿਹਾ ਹੈ।
ਪ੍ਰੋਗਰਾਮ ਦੇ ਪਿਛਲੀ ਸੋਚ ਨੂੰ ਜਾਨਣ ਤੋਂ ਪਹਿਲਾ ਅਸੀ ਪੂਰਬਲੇ ਜਨਮ ਬਾਰੇ ਧਰਮ, ਅੰਧਵਿਸਵਾਸ ਤੇ ਤਰਕ ਦੇ ਅਧਾਰ ਤੇ ਸੋਚ-ਵਿਚਾਰ ਕਰ ਲੈਦੇ ਹਾ। (ਹੋਰ ਪੜ੍ਹਨ ਲਈ ਹੈਡਿੰਗ 'ਤੇ ਕਲਿੱਕ ਕਰੋ) Read more...
