tag:blogger.com,1999:blog-8915789828655104035.post3550764904149079677..comments2023-11-05T04:12:33.948-08:00Comments on ਜਾਗੋ: ਹਾਰ ਕੇ ਜੱਟ ਨੇ ਲੈ ਲਿਆ ਫਾਹਾਚਰਨਜੀਤ ਸਿੰਘ ਤੇਜਾhttp://www.blogger.com/profile/02106727657124953457noreply@blogger.comBlogger6125tag:blogger.com,1999:blog-8915789828655104035.post-74124218206953908132011-04-13T06:16:23.052-07:002011-04-13T06:16:23.052-07:00...ਆਹ ਸਭ ਕੁਛ ਹੋਣ ਦੇ ਬਾਵਜੂਦ ਵੀ ਆਪਾਂ ਚੜਦੀ ਕਲਾ ਵਿਚ ......ਆਹ ਸਭ ਕੁਛ ਹੋਣ ਦੇ ਬਾਵਜੂਦ ਵੀ ਆਪਾਂ ਚੜਦੀ ਕਲਾ ਵਿਚ ਰਹਿਣਾ ਹੈ ਵੀਰੋ .........ਵਿਸਾਖੀ ਦੀ ਸਾਰਿਆਂ ਨੂ ਲਖ ਲਖ ਵਧਾਈ ਹੋਵੇ ਜੀ ...
.Jagtar Singhnoreply@blogger.comtag:blogger.com,1999:blog-8915789828655104035.post-36073239073086847382010-04-27T23:27:22.097-07:002010-04-27T23:27:22.097-07:00balley bai kya baat a..
Jeonda reh...
Rub teri kal...balley bai kya baat a..
Jeonda reh...
Rub teri kalam nu trakki bakhshey..
naale aah kehra jehra foto laun ton e dari janda(ujjal), kehnda panga na paa leen..sadke jayiye he bai de v..hallasheri taan ki deni aan drave deyi janda...
Regards,
Premjeet Nainewaliaਪੁਰਾਣੇ ਬੋਹ੍ੜ ਨਾਲhttps://www.blogger.com/profile/00679123900599820448noreply@blogger.comtag:blogger.com,1999:blog-8915789828655104035.post-76059591803689852942010-04-16T08:30:17.905-07:002010-04-16T08:30:17.905-07:00ਬੱਲੇ ਓਏ ਸ਼ੇਰਾ!ਬੱਲੇ ਓਏ ਸ਼ੇਰਾ!Gurmel Srahttps://www.blogger.com/profile/04372771494391861940noreply@blogger.comtag:blogger.com,1999:blog-8915789828655104035.post-74488424042767517722010-04-14T18:46:50.792-07:002010-04-14T18:46:50.792-07:00ਜਗੀਰਾਂ ਵਾਲਿਆਂ ਨੇ ਮੱਤ ਭਿੱਟ ਤੀ
ਹਾਊਮੈ ਨੂੰ ਵੱਡਾ ਕੀਤਾ
...ਜਗੀਰਾਂ ਵਾਲਿਆਂ ਨੇ ਮੱਤ ਭਿੱਟ ਤੀ

ਹਾਊਮੈ ਨੂੰ ਵੱਡਾ ਕੀਤਾ

ਬਾਬੇ ਜੈਤੇ ਤੇ ਜੀਵਨ ਸਿਓਂ ਬਿਨ

ਕਿਹੜੀ ਜੰਗ ਅਸਾਂ ਜਿੱਤੀ ?

ਸਾਦੇ ਸ਼ਬਦਾਂ 'ਚ ਸਿਆਸੀ ਵਿਅੰਗ਼..... ਨੈੱਟਜੀਵੀਆਂ ਦੀਆਂ ਅੱਖਾਂ ਖੋਲ੍ਹਣ ਵਾਲੀ ਰਚਨਾ....ਜਿਨ੍ਹਾਂ ਨੇ ਨਾ ਕਦੇ ਜ਼ਮੀਨੀ ਹਕੀਕਤ ਵੇਖੀ ਤੇ ਨਾ ਕਦੇ ਜਾਣਨ ਦੀ ਕੋਸ਼ਿਸ਼ ਕੀਤੀ......ਜਿਹੜੇ "ਗੂਗਲ" ਤੋਂ ਇਕੱਠੀ ਕੀਤੀ ਸੂਚਨਾ ਨੂੰ ਗਿਆਨ ਸਮਝਦੇ ਨੇਗੁਲਾਮ ਕਲਮhttps://www.blogger.com/profile/07297188853560061487noreply@blogger.comtag:blogger.com,1999:blog-8915789828655104035.post-6788085086432104512010-04-12T02:25:22.812-07:002010-04-12T02:25:22.812-07:00ਕਮਾਲ ਦੀ ਰਚਨਾ ਰਚੀ ਏ ਬਾਈ ਤੇਜੇ। ਸਚਮੁੱਚ ਅੱਜ ਦੀ ਵਿਸਾਖੀ ...ਕਮਾਲ ਦੀ ਰਚਨਾ ਰਚੀ ਏ ਬਾਈ ਤੇਜੇ। ਸਚਮੁੱਚ ਅੱਜ ਦੀ ਵਿਸਾਖੀ ਂਤੇ ਇਹ ਕਵਿਤਾ ਬਿਲਕੁੱਲ ਢੁੱਕਦੀ ਏ। ਬਾਈ ਕਾਕੇ ਦਾ ਨਾਮ ਤਾਂ ਠੀਕ ਏ ਫੋਟੋ ਕਾਹਨੂੰ ਲਾਈ ਏ। ਦੇਖੀ ਕਿਤੇ ਕੋਈ ਪੰਗਾ ਨਾ ਪਵਾ ਲਈ। ਸੱਚ ਸ਼ੈਟੀਂ ਬਾਰੇ ਤਾਂ ਕੁਝ ਲਿਖ ਦਿੰਦਾ। ਵਿਚਾਰਾ ਖੁ਼ਸ਼ ਹੋ ਜਾਂਦਾ।Anonymousnoreply@blogger.comtag:blogger.com,1999:blog-8915789828655104035.post-85747414949221208492010-04-11T20:47:18.301-07:002010-04-11T20:47:18.301-07:00ਓ ਜਨਾਬ ਸਹੀ ਤਸਵੀਰ ਖਿਚੀ ਆ ਵਿਸਾਖੀ ਆਲੀ ਅਤੇ ਆਪਣੀ ਵੀ। ਖੇ...ਓ ਜਨਾਬ ਸਹੀ ਤਸਵੀਰ ਖਿਚੀ ਆ ਵਿਸਾਖੀ ਆਲੀ ਅਤੇ ਆਪਣੀ ਵੀ। ਖੇਤੀ ਕਰ ਵੀ ਰਿਹਾਂ ਕਿ ਸਿਰਫ ਕਿਰਸਾਨ ਦੇ ਕਪੜਿਆਂ ਵਿਚ ਮਾਡਲਿੰਗ ਹੀ ਕਰ ਰਿਹਾਂ?

ਚਲ ਚੰਗਾ ਜੇ ਕਰ ਰਿਹਾ ਤਾਂ ਬਾਹਲੀ ਚੰਗੀ ਗਲ ਆ। ਸਰਕਾਰੀ ਬੁਲਾਰਾ ਬਣਨ ਨਾਲੋਂ ਇਹ ਕਿਤੇ ਜਿਆਦਾ ਅਣਖ ਆਲਾ ਕੰਮ ਆ...

ਸਾਡੇ ਆਂਲੇ ਕੰਮ ਤੋਂ ਸੌ-ਗੁਣਾ ਚੰਗਾ..Editorhttps://www.blogger.com/profile/01563340001975592525noreply@blogger.com